ਹੁਣੇ ਹੁਣੇ ਕਿਸਾਨ ਅੰਦੋਲਨ ਤੋਂ ਬਾਅਦ ਸਰਕਾਰ ਨੇ ਲੈ ਲਿਆ ਵੱਡਾ ਫੈਂਸਲਾ / support farmers

ਹੁਣੇ ਹੁਣੇ ਕਿਸਾਨ ਅੰਦੋਲਨ ਤੋਂ ਬਾਅਦ ਸਰਕਾਰ ਨੇ ਲੈ ਲਿਆ ਵੱਡਾ ਫੈਂਸਲਾ / support farmers

KISAN EKTA ZINDABAAD

ਇਸ ਸਮੇਂ ਦੀ ਵੱਡੀ ਖ਼ਬਰ ਦਿੱਲੀ ਦੇ ਕਿਸਾਨ ਅੰ-ਦੋ-ਲ-ਨ ਤੋਂ ਆ ਰਹੀ ਹੈ।, ਜਿੱਥੇ ਕਿ ਇਸ ਅੰ-ਦੋ-ਲ-ਨ ਨੂੰ ਬੇ-ਕਾ-ਬੂ ਹੁੰਦਿਆਂ ਦੇਖ ਕੇ ਪ੍ਰਸ਼ਾਸਨ ਨੇ ਇਕ ਵੱਡਾ ਕਦਮ ਚੁੱਕਿਆ ਹੈ। ਜੀ ਹਾਂ ਦੱਸ ਦਈਏ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਅੰ-ਦੋ-ਲ-ਨ ਦੇ ਨਾਂ ਤੇ ਹੋ ਰਹੇ ਪ੍ਰ-ਦ-ਰ-ਸ਼-ਨ ਨੂੰ ਬੇ-ਕਾ-ਬੂ ਹੁੰਦੇ ਦੇਖ ਕੇ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਤੇ ਇੰਟਰਨੈੱਟ ਸੇਵਾਵਾਂ ਰਾਤ ਦੇ 12 ਵਜੇ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਨੰਗਲੋਈ ਵਿਚ ਵੀ ਇੰਟਰਨੈੱਟ ਸੇਵਾਵਾਂ ਬੰਦ ਕੀਤੀ ਗਈਆਂ ਹਨ। ਇਸ ਤੋਂ ਇਲਾਵਾ ਮੈਟਰੋ ਸਰਵਿਸ ਦਾ ਇੱਕ ਵੱਡਾ ਹਿੱਸਾ ਵੀ ਬੰ-ਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲਾ ਨੇ ਜਨਤਕ ਸੁਰੱਖਿਆ ਨਿਯਮਾਂ ਤਹਿਤ ਦਿੱਲੀ।

ਪੁਲੀਸ ਨੂੰ ਇਹ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਇਸ ਅੰ-ਦੋ-ਲ-ਨ ਵਿੱਚ ਸ਼ਾਮਿਲ ਕੁਝ ਲੋਕਾਂ ਨੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾਇਆ ਅਤੇ ਆਈ.ਟੀ.ਓ. ਤੇ ਕਿਸਾਨਾਂ ਦਾ ਪੁਲੀਸ ਨਾਲ ਪੇ-ਚਾ ਪੈ ਗਿਆ। ਪੁਲੀਸ ਕਿਸਾਨਾਂ ਨੂੰ ਕਾ-ਬੂ ਨਾ ਕਰ ਸਕੀ। ਜਿਸ ਤੋਂ ਬਾਅਦ ਸੀ.ਆਰ.ਪੀ.ਐਫ. ਨੇ ਮੋ-ਰ-ਚਾ ਸੰਭਾਲਿਆ।

live news updates

Leave a Reply